Share and Help us Spread the Message:
Nature Pays Homage - Baba Harnam Singh Ji Maharaj (Bhuchon Kalan)

Baba Harnam Singh Ji was the highest spiritual Luminary, God has ever gifted to mankind.

O
nce Baba Harnam Singh Ji Maharaj, who always used to sit in a dark room, asked a Sewak whether it was day or night? The sewak out of curiosity asked Him the reasons for this query. Baba ji replied, “Just as in the sun there is no darkness, for those established in the luminous paramjot, brilliance of thousands of such moons and suns fades away into insignificance. This brilliance and light of the physical sun is only a borrowed fraction of the eternal source of light. In this Luminousity Eternal the sages always remain established. Thousands of such luminous suns and moons can not dispel the darkness of ignorance, and the delusion of  ‘maya’, which a mere glance of a perfect saint could do and achieve”. Baba Harnam Singh Ji was the highest spiritual Luminary, God has ever gifted to mankind.

ਪ੍ਰਕ੍ਰਿਤੀ ਦਾ ਬਾਬਾ ਜੀ ਨੂੰ ਨਮਸਕਾਰ ਕਰਨਾ
ਇਕ ਵਾਰ ਹਜ਼ੂਰ ਬਾਬਾ ਹਰਨਾਮ ਸਿੰਘ ਜੀ ਸੀਰੀਵਾਲਾ ਪਿੰਡ ਦੇ ਉੱਤਰ ਵੱਲ ਕੁਝ ਦੂਰੀ ਤੇ ਇਕ ਬ੍ਰਿਛ ਹੇਠਾਂ ਬੰਦਗੀ ਵਿੱਚ ਲੀਨ ਸਨ | ਉਹ ਆਪਣਾ ਚਿਹਰਾ ਢੱਕ ਕੇ ਰੱਖਿਆ ਕਰਦੇ ਸਨ | ਇਕ ਦਿਨ ਕੁਝ ਮੁੰਡੇ ਉਨ੍ਹਾਂ ਦੇ ਨਜ਼ਦੀਕ ਆ ਕੇ ਬੈਠ ਗਏ | ਉਨ੍ਹਾਂ ਨੇ ਬਾਬਾ ਜੀ ਨੂੰ ਆਪਣਾ ਚਿਹਰਾ ਨੰਗਾ ਕਰਨ ਲਈ ਬੇਨਤੀ ਕੀਤੀ | ਉਨ੍ਹਾਂ ਤੋਂ ਚਿਹਰਾ ਕੱਜਣ ਦਾ ਕਾਰਨ ਵੀ ਪੁੱਛਣਾ ਚਾਹਿਆ | ਮੁੰਡਿਆਂ ਦੇ ਜ਼ਿੱਦ ਕਰਨ ਤੇ ਬਾਬਾ ਜੀ ਨੇ ਬੜੀ ਹਲੀਮੀ ਨਾਲ ਕਿਹਾ ਕਿ ਅਜੇ ਚਿਹਰਾ ਨੰਗਾ ਕਰਨ ਦਾ ਸਮਾ ਨਹੀਂ ਹੈ ਕਿਉਂ ਜੋ ਜਿੱਥੇ ਉਨ੍ਹਾਂ ਦੀ ਨਜ਼ਰ ਪਵੇਗੀ ਉੱਥੇ ਹਰ ਸੁੱਕੀ ਚੀਜ਼ ਨੂੰ ਅਗਨੀ ਪੈ ਜਾਵੇਗੀ | ਬਾਬਾ ਜੀ ਦੇ ਬਚਨਾਂ ਦੀ ਸਾਰਥਕਤਾ ਨੂੰ ਨਾ ਸਮਝਦੇ ਹੋਏ, ਮੁੰਡਿਆਂ ਨੇ ਬਾਬਾ ਜੀ ਦੇ ਚਿਹਰੇ ਤੋਂ ਆਪ ਹੀ ਕੱਪੜਾ ਲਾਹ ਦਿੱਤਾ | ਅਜਿਹਾ ਕਰਨ ਦੀ ਦੇਰ ਸੀ ਕਿ ਸਾਰੇ ਪਿੰਡ ਨੂੰ ਅਤੇ ਪੱਕੀਆਂ ਹੋਈਆਂ ਫਸਲਾਂ ਨੂੰ ਯਕ ਦਮ ਅਗਨੀ ਪੈ ਗਈ | ਉਹ ਮੁੰਡੇ ਭੈ-ਭੀਤ ਹੋ ਕੇ ਏਧਰ-ਓਧਰ ਵਾਹੋ-ਦਾਹੀ ਭੱਜ ਪਏ | ਪਿੰਡ ਦੇ ਲੋਕਾਂ ਨੂੰ ਵੀ ਇਸ ਭਿਆਨਕ ਅਗਨੀ ਲੱਗਣ ਦੇ ਕਾਰਨ ਦਾ ਪਤਾ ਨਾ ਲੱਗਾ| ਜਦੋਂ ਬੁਧ-ਭ੍ਰਿਸ਼ਟੇ ਮੁੰਡਿਆਂ ਨੇ ਇਹ ਸਾਰੀ ਗੱਲ ਵਡੇ-ਵਡੇਰਿਆਂ ਨੂੰ ਦੱਸੀ ਤਾਂ ਉਹ ਭੱਜ ਕੇ ਬਾਬਾ ਜੀ ਪਾਸ ਆਏ | ਉਹ ਬਾਬਾ ਜੀ ਦੇ ਪਵਿੱਤਰ ਚਰਨਾਂ ਤੇ ਡੰਡੌਤ ਬੰਦਨਾ ਕਰਕੇ ਭੁੱਲ ਬਖਸ਼ਾਉਂਣ ਲਗੇ | ਤਰਸਵਾਨ ਹਿਰਦੇ ਦੇ ਮਾਲਕ ਬਾਬਾ ਜੀ ਨੇ ਆਕਾਸ਼ ਵਲ ਨਜ਼ਰਾਂ ਘੁਮਾਈਆਂ, ਉਸੇ ਵਕਤ ਆਕਾਸ਼ ਵਿੱਚ ਬਿਜਲੀ ਚਮਕਣ, ਡਰਾਉਂਣੀ ਆਵਾਜ਼ ਅਤੇ ਗੜਗੜਾਹਟ ਪੈਦਾ ਹੋਈ ਤੇ ਮ੍ਹੋਲੇਧਾਰ ਮੀਂਹ ਪੈਣ ਲੱਗ ਪਿਆ | ਲੋਕ ਆਪਣੇ ਮਾਲ-ਅਸਬਾਬ ਨੂੰ ਬਚਾਉਂਣ ਲਈ ਪਿੰਡ ਵੱਲ ਦੌੜ ਪਏ | ਜਦੋਂ ਆਸਮਾਨ ਵਿੱਚ ਨਿੰਬਲ ਹੋ ਗਿਆ ਤਾਂ ਪਿੰਡ ਦੇ ਲੋਕ ਬਾਬਾ ਜੀ ਦਾ ਸ਼ੁਕਰਾਨਾ ਕਰਨ ਲਈ ਉਸੇ ਥਾਂ ਫਿਰ ਆ ਗਏ ਜਿੱਥੇ ਬਾਬਾ ਜੀ ਬੰਦਗੀ ਵਿੱਚ ਜੁੜੇ ਬੈਠੈ ਸਨ | ਹੁਣ ਉੱਥੇ ਉਜਾੜ ਸੀ, ਬਾਬਾ ਜੀ ਉੱਥੇ ਨਹੀਂ ਸਨ, ਉਹ ਉੱਥੋਂ ਜਾ ਚੁੱਕੇ ਸਨ | ਬਹੁਤ ਸਾਲਾਂ ਬਾਅਦ ਉਸ ਪਿੰਡ ਦਾ ਇਕ ਆਦਮੀ ਭੁੱਚੋਂ ਆਇਆ ਅਤੇ ਉਸ ਨੇ ਬਾਬਾ ਜੀ ਨੂੰ ਪਛਾਣ ਲਿਆ ਸੀ | ਬਾਬਾ ਜੀ ਦੇ ਮੁਬਾਰਕ ਚਿਹਰੇ ਤੇ ਰੱਬੀ ਨੂਰ ਚਮਕ ਰਿਹਾ ਸੀ ਇੰਦਰ ਦੇਵਤਾ ਅਤੇ ਅਗਨੀ ਦੇਵਤਾ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਦਾਸ ਸਨ | ਭੁੱਚੋਂ ਕਲਾਂ ਦੇ ਇਸ ਮਹਾਨ ਦਰਵੇਸ਼ ਵਿੱਚ ਇਸ ਕਦਰ ਰੱਬੀ-ਸ਼ਕਤੀ ਮੌਜੂਦ ਸੀ |
प्रकृति का बाबा जी को प्रणाम करना
एक बार हजूर बाबा हरनाम सिंह जी सीरीवाला गाँव के उत्तर की ओर कुछ दूरी पर वृक्ष के नीचे भक्ति में लीन थे। वह अपना चेहरा ढाँप कर रखते थे। गाँव के कुछ लड़वेफ उनवेफ पास आकर बैठ गए। उन्होंने बाबा जी से अपना चेहरा उघाड़ने की प्रार्थना की तथा उन से चेहरा ढाँपने का कारण भी जानना चाहा। लड़कों की जिद के कारण बाबा जी ने बड़ी नम्रता से कहा कि अभी चेहरा दिखाने का समय नहीं है क्योंकि जहाँ पर भी दृष्टि पड़ेगी वहाँ पर प्रत्येक शुष्क पदार्थ में आग लग जाएगी। बाबा जी के वचनों की सार्थकता को न समझते हुए लड़कों ने बाबा जी के चेहरे से स्वयं ही वस्त्रा उतार दिया। ऐसा करने की देर थी कि सारे गाँव की सूखी व कटी और पकी हुई पफसल आग में ढेर हो गई। वे लड़वेफ भयभीत हो कर इधर-उधर दौड़े। गाँव वाले भी इस प्रकार अचानक आग लग जाने का कारण नहीं जानते थे। वे इधर-उधर भागने लगे। जब इन गुमराह लड़कों ने यह सारी बात अपने बुजुर्गों को बताई तो वे भाग कर बाबा जी के पास आए। उन्होंने बाबा जी के पवित्रा चरणों में दंडवत् प्रणाम किया और लड़कों की भूल के लिए वे क्षमा-याचना करने लगे। बहुत ही दयाशील हृदय के स्वामी बाबा जी ने आकाश की तरपफ दृष्टि उठाई। उसी समय आकाश में बिजली चमकने लगी। भयानक आवाज़ व गड़गड़ाहट उत्पन्न हुई तथा मूसलाधार वर्षा शुरू हो गई। अब लोग गाँव की ओर अपने-अपने सामान को सँभालने के लिए दौड़ पड़े। जब आकाश सापफ हुआ तो गाँव के लोग बाबा जी को धन्यवाद देने के लिए उस स्थान पर पिफर आए, जहाँ पर बाबा जी भक्ति में लीन रहते थे। किन्तु अब वहाँ पर कोई नहीं था, बाबा जी वहाँ से चले गए थे। कई वर्षों के बाद उस गाँव में एक व्यक्ति भुच्चों आया था। उसने बाबा जी को पहचान लिया था। बाबा जी के मुबारक चेहरे से दैवी नूर चमक रहा था। इन्द्र देवता व अग्नि देवता बाबा हरनाम सिंह जी महाराज के चरणों के दास थे। भुच्चों कलाँ के इस महान् संत में इस प्र्रकार की दिव्य शक्ति मौजूद थी।