Affection for Birds

Share and Help us Spread the Message:
My sister had been saved and granted a long fresh lease of life (by Mahan Babaji). From that very day, she was blessed by Baba Ji with most wonderful and enlightening mystic visions and spiritual experiences.

Oirds in hundreds used to share breakfast with him. Sparrows, squirrels, pigeons used to be fed with lovable affection by him. Birds would just be waiting for him to come outside. They would sit on his breakfast table to pick up their share. Many would even perch on his shoulders to be fed affectionately. This used to be a daily morning sight. Squirrels would pick up their share from his palm and fly joyously all over and around him.

ਪੰਛੀਆਂ ਨਾਲ ਪਿਆਰ

ਸੈਂਕੜੇ ਪੰਛੀ ਉਨ੍ਹਾਂ ਨਾਲ ਸਵੇਰ ਦਾ ਭੋਜਨ ਕਰਿਆ ਕਰਦੇ ਸਨ| ਉਹ ਬੜੇ ਪਿਆਰ ਅਤੇ ਦੁਲਾਰ ਨਾਲ ਚਿੜੀਆਂ, ਕਬੂਤਰਾਂ, ਘੁੱਗੀਆਂ, ਤੋਤੇ, ਗੁਟਾਰਾਂ ਨੂੰ ਆਪ ਖੁਆਉਂਦੇ ਸਨ | ਪੰਛੀ ਵੀ ਉਨ੍ਹਾਂ ਦੇ ਬਾਹਰ ਆਉਣ ਦਾ ਬੇਸਬਰੀ ਨਾਲ ਇੰਤ˜ਾਰ ਕਰਿਆ ਕਰਦੇ ਸਨ | ਉਹ ਉਨ੍ਹਾਂ ਦੇ ਭੋਜਨ ਵਾਲੇ ਮੇ˜ ਤੇ ਆਪਣਾ ਹਿੱਸਾ ਚੁਗਣ ਲਈ ਬੈਠ ਜਾਇਆ ਕਰਦੇ ਸਨ | ਉਨ੍ਹਾਂ ਵਿੱਚੋਂ ਬਹੁਤ ਸਾਰੇ ਉਨ੍ਹਾਂ ਦੇ ਮੋਢਿਆਂ ਤੇ ਪਿਆਰ ਨਾਲ ਖਾਣ ਲਈ ਬੈਠ ਜਾਂਦੇ ਸਨ | ਇਹ ਤਕਰੀਬਨ ਹਰੇਕ ਸਵੇਰ ਦਾ ਦ੍ਰਿਸ਼ ਹੁੰਦਾ ਸੀ | ਗੁਟਾਰਾਂ ਉਨ੍ਹਾਂ ਦੀ ਹਥੇਲੀ ਤੋਂ ਆਪਣਾ ਹਿੱਸਾ ਚੁਗਦੀਆਂ ਸਨ ਅਤੇ ਫਿਰ ਖੁਸ਼ੀ ਨਾਲ ਉਨ੍ਹਾਂ ਦੇ ਆਲੇ ਦੁਆਲੇ ਉਡਦੀਆਂ ਸਨ |